ਹਮ ਨ ਵਿਆਹੇ ਤਾਂ ਕਾਹਦੇ ਸਾਹੇ

- (ਜਦ ਕਿਸੇ ਕੁਆਰੇ ਨਾਲ ਕਿਸੇ ਦੇ ਵਿਆਹ ਦੀਆਂ ਗੱਲਾਂ ਛੇੜੀਏ)

ਛੱਡ ਯਾਰ, 'ਹਮ ਨਾ ਵਿਆਹੇ ਤਾਂ ਕਾਹਦੇ ਸਾਹੇ । ਪੰਡਤ ਹੁਰੀ ਵਜ਼ੀਰ ਬਣ ਗਏ ਤਾਂ ਸਾਨੂੰ ਕੀ ? ਸਾਡੇ ਤਾਂ ਹੱਥ ਪੁਰਾਣੇ ਖੋਸੜੇ ਹੀ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ