ਹਮਾਂ ਯਾਰਾਂ ਦੋਜ਼ਖ ਹਮਾਂ ਯਾਰਾਂ ਬਹਿਸ਼ਤ

- (ਮਿੱਤਰ ਨਾਲ ਦੁਖ ਸੁਖ ਵੰਡਾਣਾ ਹੀ ਠੀਕ ਹੈ)

ਬੜੇ ਡਾਢੇ ਹੋ, ਪਰ ਸੁਣ ਕੇ ਤੁਹਾਡਾ ਦਿਲ ਦੁਖੀ ਹੋਵੇਗਾ। ਕੋਈ ਗੱਲ ਨਹੀਂ। 'ਹਮਾਂ ਯਾਰਾਂ ਦੋਜ਼ਖ ਹਮਾਂ ਯਾਰਾਂ ਬਹਿਸ਼ਤ' ਸਗੋਂ ਦੋਵੇਂ ਰਲ ਕੇ ਦੁਖੀ ਹੋਵਾਂਗੇ ਤਾਂ ਦੁਖ ਦਾ ਵੀ ਸੁਆਦ ਆਵੇਗਾ ਤੇ ਇਹ ਵੰਡਿਆ ਵੀ ਜਾਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ