ਹਮਦਰਦੀ ਪਿਆਰ ਦੀ ਪਹਿਲੀ ਪੌੜੀ ਹੈ

- (ਪਿਆਰ ਪਾਉਣ ਲਈ ਪਹਿਲਾਂ ਹਮਦਰਦੀ ਜ਼ਰੂਰੀ ਹੈ)

ਉਸਦਾ ਚਿਹਰਾ ਕਦੇ ਲਾਲ ਤੇ ਕਦੇ ਪੀਲਾ ਹੁੰਦਾ ਸੀ ਤੇ ਉਹ ਸਿਰ ਨੀਵਾਂ ਪਾਈ ਆਪਣੀ ਪਿਛਲੀ ਮਸਤੀ ਦੀ ਭੁੱਲ ਤੇ ਲੀਕ ਫੇਰ ਕੇ ਉਸਨੂੰ ਮੁਆਫ਼ ਕਰਾਈ ਜਾ ਰਹੀ ਸੀ। ਠੀਕ ਹੈ :- 'ਹਮਦਰਦੀ ਪਿਆਰ ਦੀ ਪਹਿਲੀ ਪੌੜੀ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ