ਹਮੇਸ਼ਾ ਤਾਰੂ ਹੀ ਡੁਬਦੇ ਨੇ

- (ਜਦ ਕੋਈ ਆਪਣੇ ਕੰਮ ਦਾ ਚੰਗਾ ਜਾਣੂ ਹੋਵੇ ਪਰ ਗ਼ਲਤੀ ਕਰ ਬੈਠੇ ਤੇ ਨੁਕਸਾਨ ਕਰੇ)

''ਠੀਕ ਏ", ਇਕ ਹੋਰ ਬੋਲ ਉੱਠਿਆ “ਪਰ ਹਮੇਸ਼ਾ ਤਾਰੂ ਹੀ ਡੁਬਦੇ ਨੇ ਤੇ ਸ਼ਾਹ ਹੀ ਢਹਿੰਦੇ ਨੇ।” ਜਿਸ ਕਿਸੇ ਨੇ ਕੁਝ ਕੀਤਾ ਹੀ ਨਹੀਂ, ਉਸ ਨੂੰ ਜੀਵਨ ਵਿੱਚ ਘਾਟਾ ਕੀ ਪੈਣਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ