ਹੰਕਾਰਿਆ ਸੋ ਮਾਰਿਆ

- (ਹੰਕਾਰ ਕਰਨ ਵਾਲਾ ਦੁੱਖ ਪਾਉਂਦਾ ਹੈ)

ਵੇਖੋ ਭਾਈ, ਸਾਊਆਂ ਦੇ ਪੁੱਤਰਾਂ ਨੂੰ ਸਦਾ ਨਿੰਮਰਤਾ ਨਾਲ ਤੁਰਨਾ ਚਾਹੀਦਾ ਹੈ । 'ਹੰਕਾਰਿਆ ਸੋ ਮਾਰਿਆ। ਰੱਬ ਹੰਕਾਰ ਦਾ ਸਿਰ ਸਦਾ ਨੀਵਾਂ ਕਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ