ਹੰਨੇ ਜਾਂ ਬੰਨੇ

- (ਜਦ ਕਿਸੇ ਵੈਰੀ ਨੂੰ ਮਾਰਨ ਦੀ ਗੋਂਦ ਗੁੰਦੀ ਜਾਵੇ)

ਪਰ ਭਾਊ ਪਾਲਾ ਸਿੰਘ ! ਇਸ ਵਿੱਚ ਸਾਡੇ ਸਿਰ ਕਾਹਦਾ ਦੋਸ਼ । ਤੂੰ ਤਾਂ ਆਪ ਹੀ ਆਲੇ ਟਾਲੇ ਕਰੀ ਜਾਨਾ ਏਂ । ਤੈਨੂੰ ਤਾਂ ਕਿਹਾ ਸੀ ਪਈ 'ਹੰਨੇ ਜਾਂ ਬੰਨੇ' ਵਾਲੀ ਗੱਲ ਹੋਵੇ ਤਾਂ ਈ ਸੂਤ ਆਊ ਕੰਮ।

ਸ਼ੇਅਰ ਕਰੋ

📝 ਸੋਧ ਲਈ ਭੇਜੋ