ਹੰਸਾ ਹੰਸਾ ਚਲ ਗਿਆ ਕਾਗ ਭਇਆ ਦੀਵਾਨ

- (ਜਦ ਕਿਸੇ ਚੰਗੇ ਦੇ ਮਰ ਜਾਣ ਮਗਰੋਂ ਉਸਦੀ ਥਾਂ ਮਾੜੇ ਨੂੰ ਮਿਲੇ)

ਸਕੱਤਰ-ਚੌਧਰੀ ਜੀ । ਪ੍ਰਧਾਨ ਜੀ ਚਲ ਵਸੇ, ਉਨ੍ਹਾਂ ਦੀ ਥਾਂ ਜੋ ਆਏ ਹਨ, ਉਹ ਤੁਸਾਥੋਂ ਭੁੱਲੇ ਨਹੀਂ, ਕੰਮ ਸੂਤ ਕਿਵੇਂ ਪਵੇ 'ਹੰਸਾ ਹੰਸਾ ਚਲ ਗਿਆ, ਕਾਗ ਭਇਆ ਦੀਵਾਨ' ਵਾਲਾ ਹਿਸਾਬ ਹੋ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ