ਹੰਸਾਂ ਦੇ ਚਾਲੇ ਵੇਖ ਕਾਗਾਂ ਦੀ ਟੋਰ ਭੁਲ ਗਏ

- (ਕਿਸੇ ਵੱਡੇ ਦੀ ਨਕਲ ਜਾਂ ਰੀਸ ਕਰਦਿਆਂ ਆਪਣਾ ਆਪ ਭੁਲਾ ਬਹਿਣਾ)

ਪਿਆਰਾ ਆਪ ਜਮਾਲ ਵਿਖਾਲੇ,
ਮਸਤ ਕਲੰਦਰ ਹੋਣ ਮਤਵਾਲੇ
ਹੰਸਾਂ ਦੇ ਹੁਣ ਵੇਖ ਕੇ ਚਾਲੇ,
ਬੁਲ੍ਹਾ ਭੁਲ ਗਈ ਕਾਗਾਂ ਦੀ ਟੋਰ ।

ਸ਼ੇਅਰ ਕਰੋ

📝 ਸੋਧ ਲਈ ਭੇਜੋ