ਹਰ ਦਰਖਤ ਆਪਣੇ ਫਲੋਂ ਪਛਾਤਾ ਜਾਂਦਾ ਹੈ

- (ਕਿਸੇ ਦੀ ਵਰਤੋਂ ਤੋਂ ਉਸ ਦਾ ਚੰਗਾ ਜਾਂ ਮੰਦਾ ਹੋਣਾ ਪਰਖਿਆ ਜਾਂਦਾ ਹੈ)

ਮਾਮੀ- ਧੰਨ ਕੌਰੇ ! ‘ਹਰ ਦਰਖਤ ਆਪਣੇ ਫਲੋਂ ਪਛਾਤਾ ਜਾਂਦਾ ਹੈ। ਰਾਧੋ ਦੀ ਵਰਤੋਂ ਆਪੇ ਉਸਦੀ ਸੋਭਾ ਪਈ ਵਧਾਏਗੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ