ਹਰ ਕੋਈ ਚੜ੍ਹਦੇ ਸੂਰਜ ਵਲ ਤਕਦਾ ਹੈ

- (ਹਰ ਕੋਈ ਸੁਖ ਦੇਣ ਵਾਲੇ ਨੂੰ ਹੀ ਸਲਾਮ ਕਰਦਾ ਹੈ)

ਯਾਰਾ ! ਏਥੋਂ ਬਦਲ ਜਾਣ ਪਿਛੋਂ ਕਿਨ੍ਹੇ ਸਾਨੂੰ ਯਾਦ ਕਰਨਾ ਏ । ਨਵਾਂ ਅਫਸਰ ਆਏਗਾ, ਤਾਂ ਲੋਕੀ ਉਸ ਨੂੰ ਪੁਚ ਪੁਚ ਕਰਨ ਲੱਗ ਪੈਣਗੇ । ਹਰ ਕੋਈ ਚੜ੍ਹਦੇ ਸੂਰਜ ਨੂੰ ਹੀ ਤਕਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ