ਹਰ ਮਸਾਲੇ ਪਿਪਲਾ ਮੂਲ

- (ਹਰ ਗੱਲ ਜਾਂ ਕੰਮ ਵਿੱਚ ਅੱਗੇ ਹੋ ਕੇ ਦਖ਼ਲ ਦੇਣਾ)

ਮਾਂ ਜੀ -ਧੰਨ ਦੇਈ ਤਾਂ ਹਰ ਮਸਾਲੇ ਪਿਪਲਾ' ਮੂਲ ਜੇ । ਕੋਈ ਗਲੀ ਮੁਹੱਲੇ ਵਿੱਚ ਹੋਵੇ, ਉਹ ਝਟ ਵਿੱਚ ਆ ਖੜੋਂਦੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ