ਹਰਾਮ ਦੀ ਕਮਾਈ ਹਰਾਮ ਹੀ ਜਾਂਦੀ ਹੈ

- (ਗਲਤ ਢੰਗ ਨਾਲ ਖੱਟੀ ਮਾੜੇ ਪਾਸੇ ਹੀ ਲਗਦੀ ਹੈ)

ਪੰਚ-ਸੂਬੇਦਾਰ ਜੀ ! ਇਹ ਠੀਕ ਹੈ ਕਿ ਡੋਡੇ ਸ਼ਾਹ ਨੇ ਗ਼ਰੀਬਾਂ ਨੂੰ ਲੁੱਟ ਲੁਟ ਕੇ ਬੜਾ ਧਨ ਇਕੱਠਾ ਕੀਤਾ, ਪਰ 'ਹਰਾਮ ਦੀ ਕਮਾਈ ਹਰਾਮ ਹੀ ਜਾਂਦੀ ਹੈ। ਥੋੜੇ ਦਿਨਾਂ ਵਿਚ ਇਹ ਧਨ ਕੰਜਰਾਂ ਦੇ ਘਰ ਵੜਨ ਲੱਗ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ