ਹਸਾਏ ਦਾ ਨਾਂ ਨਹੀਂ ਹੁੰਦਾ, ਰੁਆਏ ਦਾ ਹੋ ਜਾਂਦਾ ਹੈ

- (ਕਿਸੇ ਦੀ ਕਿੰਨੀ ਵੀ ਸੇਵਾ ਕਰੋ ਪਰ ਜੇ ਰਤੀ ਕੁ ਵੀ ਗੱਲ ਉਸਦੀ ਮਨ ਮਰਜ਼ੀ ਦੀ ਨਾ ਹੋਵੇ ਤਾਂ ਉਹ ਨਾਰਾਜ਼ ਹੋ ਜਾਂਦਾ ਹੈ)

ਉਹ ਕਹਿੰਦਾ ਏ, ਛੇਤੀ ਹੀ ਇਸ ਦਾ ਪਤਾ ਟਿਕਾਣਾ ਮਾਲੂਮ ਹੋ ਜਾਵੇ, ਤਾਂ ਇਸ ਨੂੰ ਜਾਕੇ ਪਹੁੰਚਾ ਆਵੀਏ। ਬੱਚੀ ! ਜ਼ਮਾਨਾ ਜੋ ਚੰਦਰਾ ਹੋਇਆ। 'ਹਸਾਏ ਦਾ ਨਾ ਨਹੀਂ ਹੁੰਦਾ ਤੇ ਰੁਆਏ ਦਾ ਝਟ ਹੋ ਜਾਂਦਾ ਏ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ