ਹੱਸਣੇ ਘਰ ਵੱਸਣੇ

- (ਹੱਸਣ ਵਾਲੇ ਦੀ ਸਿਫ਼ਤ ਹੈ)

ਕੁੰਤੀ-ਮਾਂ ਜੀ ! ਹੱਸਣੇ ਘਰ ਵੱਸਣੇ । ਸਾਡੇ ਮਾਸੀ ਜੀ ਜਦੋਂ ਵੇਖੋ ਹਸੂੰ ਹਸੂੰ ਹੀ ਕਰਦੇ ਰਹਿੰਦੇ ਹਨ । ਸ਼ਾਇਦ ਇਸੇ ਕਰਕੇ ਉਨ੍ਹਾਂ ਦਾ ਘਰ ਦਿਨੋਂ ਦਿਨ ਉੱਨਤੀ ਕਰਦਾ ਜਾਂਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ