ਹੱਸੀ ਤੇ ਫਸੀ

- (ਜਦ ਕੋਈ ਤੀਵੀਂ ਹੱਸ ਪਵੇ ਤੇ ਫੇਰ ਪਿਆਰ ਵਿੱਚ ਫਸ ਜਾਵੇ)

ਸਾਡੇ ਵਿੱਚ ਤਾਂ ਹਰ ਪੁਰਸ਼ ਤੀਵੀਂ ਬਾਰੇ ਇਹੀ ਸਮਝਦਾ ਹੈ, ਕਿ 'ਹੱਸੀ ਤੇ ਫਸੀ । ਪਰਦੇਸਾਂ ਵਿੱਚ ਤੁਸੀਂ ਕਿਸੇ ਤੀਵੀਂ ਨਾਲ ਹੱਸੋ ਖੇਡੇ, ਬੋਲੋ ਚੱਲੋ, ਮਿਲੋ ਗਿਲੋ, ਫਿਰ ਵੀ ਉੱਥੇ ਉਸ ਸੰਬੰਧੀ ਇਵੇਂ ਸਮਝਣਾ ਵੱਡੀ ਭੁੱਲ ਹੋਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ