ਹੱਥ ਕਾਰ ਵਲ, ਦਿਲ ਕਰਤਾਰ ਵਲ

- (ਹੱਥਾਂ ਨਾਲ ਸਾਰੇ ਕਾਰ ਵਿਹਾਰ ਕਰੇ, ਪਰ ਚਿੱਤ ਦੀ ਡੋਰੀ ਕਰਤਾਰ ਜਾਂ ਮਿੱਤਰ ਨਾਲ ਜੋੜੀ ਰਖੇ)

ਨੰਦ ਕੌਰ ਸੂਤ ਕੱਤਣਾ, ਮੱਖਣ ਕੱਢਣਾ, ਘਿਉ ਬਨਾਉਣਾ ਸਿੱਖ ਗਈ ਸੀ। ਸੋ 'ਹੱਥ ਕਾਰ ਵਲ ਤੇ ਦਿਲ ਕਰਤਾਰ ਵਲ' ਲੱਗਾ ਰਹਿੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ