ਹੱਥ ਕੰਙਨ ਨੂੰ ਆਰਸੀ ਕੀ

- (ਜਦ ਕੋਈ ਗੱਲ ਸਾਹਮਣੇ ਪਈ ਦਿਸੇ ਪਰ ਦੂਜਾ ਉਸਨੂੰ ਛੁਪਾ ਕੇ ਰਖੇ)

ਭਰਾਵਾ ! ਇਸ ਗੱਲ ਤੇ ਪਰਦੇ ਕਿਉਂ ਪਾਂਦਾ ਹੈ ! 'ਹੱਥ ਕੰਙਨ ਨੂੰ ਆਰਸੀ ਕੀ' !

ਸ਼ੇਅਰ ਕਰੋ

📝 ਸੋਧ ਲਈ ਭੇਜੋ