ਹੱਥ ਨਾ ਪਲੇ, ਬਜ਼ਾਰ ਖੜੀ ਹਲੇ

- (ਹੱਥ ਪੱਲੇ ਤੇ ਕੁਝ ਹੋਵੇ ਨਾ, ਪਰ ਜ਼ਬਾਨੀ ਬੜਾ ਜਮ੍ਹਾਂ ਖ਼ਰਚ ਕਰੇ)

ਕਰਮਦੇਈ- ਨੀ ਰਾਣੋਂ ! ਛੱਡ ਪਰ੍ਹੇ ਧਨੋ ਦੀਆਂ ਗੱਲਾਂ ਨੂੰ, ਉਹ ਗਪੌੜੀ ਹੈ ਨਿਰੀ ਪੁਰੀ ਉਸ ਦੀ ਤਾਂ ਇਹ ਗੱਲ ਹੈ ਪਈ 'ਹੱਥ ਨਾ ਪਲੇ, ਬਜ਼ਾਰ ਖੜੀ ਹਲੇ।”

ਸ਼ੇਅਰ ਕਰੋ

📝 ਸੋਧ ਲਈ ਭੇਜੋ