ਹੱਥ ਪਾਇਆ ਸੀ ਫੁੱਲਾਂ ਕਾਰਣ, ਕੰਡਾ ਹੱਥੀਂ ਆਇਆ

- (ਕੰਮ ਤਾਂ ਇਸ ਨੀਅਤ ਨਾਲ ਕੀਤਾ ਜਾਵੇ ਕੇ ਸੁੱਖ ਮਿਲੇਗਾ ਪਰ ਸਿੱਟਾ ਉਲਟਾ ਨਿਕਲੇ)

ਉਹ ਵਿਚਾਰਾ ਕਾਗਜ਼ ਦਾ ਪੁਰਜ਼ਾ ਹੱਥ ਫੜਕੇ ਭਰਿਆ ਪੀਤਾ ਬਾਹਰ ਨਿਕਲ ਆਇਆ ਤੇ ਬਾਹਰ ਨਿਕਲਦਿਆਂ ਹੀ ਫਿਸ ਪਿਆ ਤੇ ਫਿਰ ਢਾਹੀਂ ਮਾਰ ਕੇ ਰੋਣ ਲਗ ਪਿਆ। ‘ਹੱਥ ਪਾਇਆ ਸੀ ਫੁੱਲਾਂ ਕਾਰਨ, ਕੰਡਾ ਹੱਥੀਂ ਆਇਆ।'

ਸ਼ੇਅਰ ਕਰੋ

📝 ਸੋਧ ਲਈ ਭੇਜੋ