ਹੱਥ ਪੈਰ ਨਰੋਏ ਤੇ ਸੱਭੇ ਸੌਦੇ ਹੋਏ

- (ਸਰੀਰ ਠੀਕ ਹੈ ਤਾਂ ਸਭ ਕੁਝ ਠੀਕ ਹੈ)

ਚੌਧਰੀ, ਤਕੜਾ ਹੋ । ਮਾਮੂਲੀ ਨੁਕਸਾਨ ਤੋਂ ਘਬਰਾ ਨਾ । 'ਹੱਥ ਪੈਰ ਨਰੋਏ ਤਾਂ ਸੱਭੇ ਸੌਦੇ ਹੋਏ । ਰੱਬ ਨੇ ਨਰੋਈ ਜਾਨ ਦਿੱਤੀ ਹੋਈ ਹੈ, ਫਿਰ ਕਮਾ ਲਵੇਂਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ