ਹੱਥ ਪੁਰਾਣੇ ਖੋਸੜੇ ਬਸੰਤਾ ਹੋਰੀ ਆਏ

- (ਜਿਸ ਦੇ ਹੱਥ ਪਲੇ ਕੁਝ ਨਾ ਹੋਵੇ, ਪਰ ਆਕੜ ਆਕੜ ਤੁਰੇ)

ਇਸ ਉੱਤੇ ਵਾਧਾ ਇਹ ਹੈ ਕਿ ਹੈ ਉਹ ਪੁਜਕੇ ਮਖੱਟੂ । ਜੇ ਕਿਤੇ ਚਾਰ ਦਿਨ ਕੰਮ ਤੇ ਲਗਦਾ ਵੀ ਹੈ ਤਾਂ ਪੀ ਕੇ ਮਾਲਕ ਨਾਲ ਗਾਲੋ ਗਾਲੀ ਹੋ ਪੈਂਦਾ ਹੈ ਤੇ ਦੂਜੇ ਹੀ ਦਿਨ ਮੁੜ 'ਹੱਥ ਪੁਰਾਣੇ ਖੋਸੜੇ
ਬਸੰਤਾ ਹੋਰੀ ਆਏ ਵਾਲਾ ਹਾਲ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ