ਹੱਥ ਠੂਠਾ ਤੇ ਦੇਸ ਮੋਕਲਾ

- (ਮੰਗਣ ਵਾਲੇ ਵਾਸਤੇ ਬਥੇਰੀਆਂ ਥਾਵਾਂ ਹਨ)

ਮੈਂ ਕੀ ਆਖਾਂ ਜੇ ਜੱਟ ਅਕਲ ਨਾਲ ਆਪਣੀ ਕਮਾਈ ਵਰਤੇ ਤਾਂ ਸਾਰੀਆਂ ਤੋਫ਼ੀਕਾਂ ਉਹਨੂੰ ਹਨ, ਪਰ ਜੇ ਅਕਲ ਕੋਲੋਂ ਕੰਮ ਨਾ ਲਏ ਤਾਂ ਫਿਰ 'ਹੱਥ ਠੂਠਾ ਤੇ ਦੇਸ ਮੋਕਲਾ' ਹੀ ਰਹਿੰਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ