ਹੱਥਾਂ ਦੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ

- (ਜਦ ਕੋਈ ਆਪ ਹੀ ਆਪਣਾ ਕੰਮ ਵਿਗਾੜ ਲਵੇ ਤੇ ਉਸ ਨੂੰ ਠੀਕ ਕਰਨ ਲਈ ਔਕੜਾਂ ਉਸ ਦੇ ਪੇਸ਼ ਆਉਣ)

ਮੁਹੰਮਦਾ-ਉਹ ਤੇ ਠੀਕ ਏ ! ਪਰ ਤੂੰ ਉੱਥੋਂ ਤੀਕ ਗੱਲ ਨਾ ਆਉਣ ਦੇਈਂ, ਕਿਤੇ 'ਹੱਥੀਂ ਦਿੱਤੀਆਂ ਦੰਦਾਂ ਨਾਲ ਨਾ ਖੋਹਲਣੀਆਂ ਪੈਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ