ਹੱਥੋਂ ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ

- (ਕਿਸੇ ਗੱਲ ਦਾ ਉੱਤਰ ਉਸੇ ਵੇਲੇ ਦੇ ਦੇਣਾ)

ਅਜੇਹੇ ਮਾਮਲਿਆਂ ਵਿੱਚ ਰੜਖੇੜ ਪਾ ਛੱਡਣੀ ਚੰਗੀ ਨਹੀਂ। ਅਸੀਂ ਤਾਂ ਵੀਰ ਜੀ, ਇੱਕੋ ਗੱਲ ਜਾਣਦੇ ਹਾਂ 'ਹੱਥੋਂ ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ