ਹਬੜਿਉਂ ਨਾ ਕਿਰਾਂ ਤੇ ਮੁਖੜਿਉਂ ਪਈ ਤਿੜਾਂ

- (ਜ਼ਬਾਨੀ ਜਮਾਂ ਖਰਚ ਕਰੀ ਜਾਣਾ, ਪਰ ਹੱਥੋਂ ਦੇਣਾ ਕੁਝ ਵੀ ਨਾ)

'ਹਬੜਿਉਂ ਨਾ ਕਿਰੀਏ ਤੇ ਮੁਖੜਿਉਂ ਵੀ ਨਾ ਤਿੜੀਏ। ਜੇ ਕਿਸੇ ਨੂੰ ਦੇਈਏ ਨਾ, ਤਾਂ ਫੋਕੀ ਜਮ੍ਹਾ ਖਰਚ ਕਿਉਂ ਕਰੀਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ