ਹੱਟ ਕਰਾਏ ਕੰਮ ਬਿਆਜੀ, ਉਸ ਭੈੜੇ ਦੀ ਪੂਰੀ ਬਾਜੀ

- (ਵਪਾਰ ਵਿੱਚ ਜਦ ਵਿਆਜ ਅਤੇ ਕਰਾਇਆ ਦੁਖਦਾਈ ਜਾਪਣ)

ਈਸ਼ਰ ਦਾਸ-ਮਨੀ ਰਾਮ ਜੀ। ਵਪਾਰ ਕੀਕਰ ਚਲੇ ? ਤੁਸਾਡੀ ਮੂੜੀ ਥੋੜੀ ਹੈ, ਵਿਆਜ ਤੇ ਕਰਾਇਆ ਸਿਰ ਪੁੱਟਣ ਨਹੀਂ ਦੇਂਦੇ, ਸਿਆਣਿਆਂ ਨੇ ਇਸੇ ਕਰਕੇ ਆਖਿਆ ਹੈ ਕਿ 'ਹੱਟ
ਕਰਾਏ ਕੰਮ ਬਿਆਜੀ, ਉਸ ਭੈੜੇ ਦੀ ਪੂਰੀ ਬਾਜੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ