ਹੱਟੀ ਕਿਰਾੜ ਤੇ ਜੰਗਲ ਬਘਿਆੜ

- (ਕਿਰਾੜ (ਬਾਣੀਆਂ) ਹੱਟੀ ਉੱਪਰ ਤੇ ਬਘਿਆੜ ਜੰਗਲ ਵਿੱਚ ਤਕੜੇ ਹੁੰਦੇ ਹਨ)

ਧੰਨਾ ਸਿੰਘ- ਮੈਂ ਉਹਦੇ ਘਰ ਗਿਆ ਤਾਂ ਉਹ ਅੱਗੋਂ ਭੂਏ ਚੜ੍ਹ ਪਿਆ। ਕਰਮ ਸਿੰਘ- 'ਪਈ ਹੱਟੀ ਕਿਰਾੜ ਤੇ ਜੰਗਲ ਬਘਿਆੜ' ਨਹੀਂ ਛੇੜੀਦੇ । ਤੈਨੂੰ ਕੀ ਲੋੜ ਸੀ, ਉਹਦੇ ਘਰ ਜਾਣ ਦੀ ? ਬਾਹਰ ਹੁੰਦਾ ਤੇ ਵੇਖਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ