ਹੱਟੀ ਵੜਨਾ ਮਿਲੇ ਨਾ, ਮਹਿਤਿਆ ਪੂਰਾ ਤੋਲ

- (ਜਦ ਕਿਸੇ ਦੀ ਪੁੱਛ ਗਿੱਛ ਨ ਹੋਵੇ ਤੇ ਵਡਿਆਈ ਕੀਤੀ ਜਾਵੇ)

ਸ਼ਾਹ-ਮੀਆਂ ! ਤੂੰ ਤਾਂ ਐਵੇਂ ਹੀ ਵੱਡਾ ਬਣੀ ਫਿਰਦਾ ਏਂ ? ਤੇਰਾ ਤਾਂ ਇਹ ਹਾਲ ਹੈ ਕਿ 'ਹੱਟੀ ਵੜਨਾ ਮਿਲੇ ਨਾ, ਮਹਿਤਿਆ ਪੂਰਾ ਤੋਲ।'

ਸ਼ੇਅਰ ਕਰੋ

📝 ਸੋਧ ਲਈ ਭੇਜੋ