ਹੱਟੀ ਵਿਚ ਕਪਾਹ ਤੇ ਮੇਰੀ ਤਾਣੀ ਤੇ ਲਾਹ

- (ਚੀਜ਼ ਤਾਂ ਪਾਸ ਨਾ ਹੋਵੇ, ਪਰ ਉਸ ਦਾ ਫਲ ਮੰਗੇ)

ਜੁਲਾਹਿਆ-ਮਿਰਜ਼ਿਆ ਤੂੰ ਤਾਂ ਓਹੋ ਗੱਲ ਕੀਤੀ ਅਖੇ ‘ਹੱਟੀ ਵਿਚ ਕਪਾਹ ਤੇ ਮੇਰੀ ਤਾਣੀ ਦੇ ਲਾਹ ।' ਸੂਤ ਤਾਂ ਤੇਰੀ ਸੁਆਣੀ ਨੇ ਹਾਲੀ ਮੈਨੂੰ ਪੁਚਾਇਆ ਨਹੀਂ ਤੇ ਤੂੰ ਖੱਦਰ ਲੈਣ ਆ ਗਿਆ ਏਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ