ਹੌਲਾ ਭਾਂਡਾ ਬਹੁਤ ਖੜਕਦਾ ਹੈ

- (ਗੁਣਹੀਨ ਬਹੁਤਾ ਰੌਲਾ ਪਾਂਦੇ ਹਨ)

ਠਾਕਰ ਸਿੰਘ - ਮਿੱਤਰੋ ! 'ਹੌਲਾ ਭਾਂਡਾ ਬਹੁਤਾ ਖੜਕਦਾ ਹੈ। ਅੰਦਰੋਂ ਉਹ ਪੋਲਾ ਹੈ ਤੇ ਪੈਸਾ ਟਕਾ ਪੱਲੇ ਇੱਕ ਨਹੀਂ ਸੂ। ਬਾਹਰੋਂ ਜੋ ਮਰਜ਼ੀ ਹੈ, ਗੱਪਾਂ ਮਾਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ