ਹੌਲੇ ਭਾਰ ਤੇ ਸਾਥ ਦੇ ਮੋਹਰੇ

- (ਸੌਖਾ ਕੰਮ ਹੋਣ ਕਰਕੇ ਕਿਸੇ ਦਾ ਸਾਥੀਆਂ ਨਾਲੋਂ ਅੱਗੇ ਲੰਘ ਜਾਣਾ)

ਆਹੋ ਜੀ, ਸ਼ਾਹ ਜੀ ! ਤੁਸੀਂ ਕਿਉਂ ਨਾ ਵਧ ਵਧ ਕੇ ਗਲਾਂ ਕਰੋ। ਹੌਲੇ ਭਾਰ ਤੇ ਸਾਥ ਦੇ ਮੋਹਰੇ। ਪੁੱਛੋ ਸਾਥੋਂ, ਜਿਨ੍ਹਾਂ ਨੂੰ ਸਾਹ ਲੈਣਾ ਵੀ ਨਸੀਬ ਨਹੀਂ ਹੁੰਦਾ । ਅਸੀਂ ਕਿਵੇਂ ਅਰਾਮ ਕਰੀਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ