ਹੇਡੇ ਦੇ ਪੂਰੇ, ਸਿੱਡੇ ਦੇ ਸੂਰੇ

- (ਕਿਸੇ ਬੜੇ ਜ਼ਿੱਦੀ ਦਾ ਸੁਭਾ ਦਰਸਾਇਆ ਹੈ)

'ਹੇਡੇ ਦੇ ਪੂਰੇ, ਸਿੱਡੇ ਦੇ ਸੂਰੇ' ਭਾਵੇਂ ਲੱਖਾਂ ਰੁਪਏ ਰੁੜ੍ਹ ਜਾਣ, ਪਰ ਉਨ੍ਹਾਂ ਦੀ ਜ਼ਿੱਦ ਪੂਰੀ ਹੋਣੋਂ ਨਾ ਰਹੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ