ਹੇਠਾਂ ਦੀਵੇ ਦਾ ਤੌਣ, ਉਤੇ ਮੋਚੀ ਦੀ ਹੱਟੀ

- (ਪੱਲੇ ਕੁਝ ਨਾ ਹੋਵੇ ਤੇ ਦੱਸੇ ਕਿ ਮੈਂ ਬੜਾ ਵੱਡਾ ਹਾਂ)

ਨੰਬਰਦਾਰ : ਮੁਨਸ਼ੀ ਜੀ । ਕਾਲੇ ਦਾ ਕੀ ਕਹਿਣਾ ਹੈ ? ਉਸਦੀ ਤਾਂ ਇਹ ਗੱਲ ਹੈ ਕਿ 'ਹੇਠਾਂ ਦੀਵੇ ਦਾ ਤੌਣ, ਉਤੇ ਮੋਚੀ ਦੀ ਹੱਟੀ।' ਪੱਲੇ ਤਾਂ ਰੋਟੀ ਖਾਣ ਲਈ ਨਹੀਂ ਤੇ ਬੜਾ ਵੱਡਾ ਬਣ ਬਣ ਬਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ