ਹੇਠਾਂ ਜਲ੍ਹਾ, ਉਤੇ ਅੱਲਾ

- (ਪੰਡਤ ਜਲ੍ਹੇ ਦੇ ਰਸੂਖ਼ ਨੂੰ ਦੱਸਿਆ ਹੈ)

ਪੰਡਤ ਜਲ੍ਹੇ ਦਾ ਸਿੱਖ ਦਰਬਾਰ ਵਿੱਚ ਏਨਾ ਰਸੂਖ਼ ਸੀ ਕਿ ਰਹੇ ਨਾਮ ਰੱਬ ਦਾ। ਬਸ 'ਹੇਠਾਂ ਜਲ੍ਹਾ ਤੇ ਉੱਤੇ ਅੱਲਾ ਹੀ ਵਜਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ