ਹੇਠਾਂ ਮਸੀਤ, ਉੱਤੇ ਚੁਬਾਰਾ

- (ਅੱਗ ਪਾਣੀ ਦਾ ਮੇਲ)

ਧੰਨ ਦੇਈ- ਮਾਂ ਜੀ ! ਇਹ ਗੱਲ ਹੋਣੀ ਨਹੀਂ। ਵੇਖੋ ਨਾ, ਚਾਚੀ ਤਾਂ ਇਹ ਗੱਲ ਚਾਹੁੰਦੀ ਹੈ ਕਿ 'ਹੇਠਾਂ ਮਸੀਤ ਤੇ ਉੱਤੇ ਚੁਬਾਰਾ। ਇਹ ਅੱਗ ਪਾਣੀ ਦੀ ਖੇਡ ਕਿਵੇਂ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ