ਹੇਠਾਂ ਨਾ ਉੱਤੇ, ਮੈਂ ਅੱਧ ਵਿਚ ਸੌਂਦੀ ਹਾਂ

- (ਜਦ ਕਿਸੇ ਦੀ ਪੁੱਛ ਗਿੱਛ ਨਾ ਹੋਵੇ, ਪਰ ਉਹ ਬਦੋ ਬਦੀ ਵੱਡਾ ਬਣੀ ਫਿਰੇ)

ਭਾਬੀ । ਤੇਰੀ ਤਾਂ ਕੋਈ ਵਾਤ ਨਹੀਂ ਪੁੱਛਦਾ, ਪਰ ਤੂੰ ਆਪੇ ਹੀ ਪ੍ਰਧਾਨ ਬਣੀ ਫਿਰਦੀ ਹੈ, ਤੇਰਾ ਤਾਂ ਇਹ ਹਾਲ ਹੈ, ਅਖੇ ‘ਹੇਠਾਂ ਨਾ ਉਤੇ, ਮੈਂ ਅੱਧ ਵਿੱਚ ਸੌਂਦੀ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ