ਹਿੰਮਤ ਅੱਗੇ ਫ਼ਤਹ ਨਜ਼ਦੀਕ

- (ਹਿੰਮਤ ਕੀਤਿਆਂ ਕੰਮ ਵਿੱਚ ਸਫ਼ਲਤਾ ਹੋ ਜਾਂਦੀ ਹੈ)

ਰਾਮ ਸਿੰਘ ਭਾਵੇਂ ਤਿੰਨ ਮਹੀਨੇ ਬੀਮਾਰ ਰਿਹਾ, ਤਦ ਵੀ ਪਾਸ ਹੋ ਗਿਆ। 'ਹਿੰਮਤ ਅੱਗੇ ਫ਼ਤਹ ਸਦਾ ਨਜ਼ਦੀਕ' ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ