ਹਿੰਗ ਲਗੇ ਨਾ ਫਟਕੜੀ

- (ਖਰਚ ਕੁਝ ਨਾ ਆਵੇ ਤੇ ਲਾਭ ਬੇਅੰਤ ਪੁੱਜੇ)

ਗੁਪਾਲ ਸਿੰਘ ਦੀ ਉਸ ਨਵੀਂ ਸਾਜ਼ਸ਼ ਵਿਚ ਉਸ ਨੂੰ ਵੀ ਸ਼ਾਮਲ ਹੋਣਾ ਪਿਆ ਤੇ ਹੁੰਦੀ ਵੀ ਕਿਉਂ ਨਾ ਜਦ ਕਿ ਉਸ ਨੂੰ ਲਾਭ ਹੀ ਲਾਭ ਸੀ । ਹਿੰਗ ਫਟਕੜੀ ਤਾਂ ਉਸ ਜੀ ਲਗਦੀ ਹੀ ਨਹੀਂ ਸੀ, ਪਰ ਐਤਕੀ ਉਹ ਗੁਪਾਲ ਸਿੰਘ ਵੱਲੋਂ ਚੁਕੰਨੀ ਜ਼ਰੂਰ ਰਹਿਣਾ ਚਾਹੁੰਦੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ