ਹੋਛਾ ਕੀ ਸੰਵਾਰੇ, ਇਕ ਵਾਰੀ ਕਰੇ ਦਸ ਵਾਰੀ ਪਤਾਰੇ

- (ਹੋਛਾ ਆਦਮੀ ਜੇ ਕੋਈ ਕੰਮ ਕਿਸੇ ਦਾ ਸੁਆਰ ਵੀ ਦੇਵੇ, ਤਦ ਬਹੁਤੀ ਵਾਰੀ ਆਪਣਾ ਅਹਿਸਾਨ ਦੱਸਦਾ ਰਹਿੰਦਾ ਹੈ)

ਨਹੀਂ ਜੀ ਨਹੀਂ, ਸਾਨੂੰ ਨਹੀਂ ਲੋੜ ਤੁਹਾਡੀ ਸੇਵਾ ਦੀ ! ਸਾਡਾ ਕੀ ਸੁਆਰੋਗੇ ? ਇਕ ਵਾਰੀ ਕਰਕੇ ਪਿੱਛੋਂ ਦਸ ਵਾਰੀ ਪਤਾਰੋਗੇ !

ਸ਼ੇਅਰ ਕਰੋ

📝 ਸੋਧ ਲਈ ਭੇਜੋ