ਹੋਛੇ ਜੱਟ ਕਟੋਰਾ ਲੱਧਾ ਪਾਣੀ ਪੀ ਪੀ ਆਫਰਿਆ

- (ਜਦ ਕਿਸੇ ਹੋਛੇ ਆਦਮੀ ਦੇ ਹੱਥ ਕੋਈ ਚੰਗੀ ਚੀਜ਼ ਆ ਜਾਵੇ ਤੇ ਉਹ ਉਸਦੀ ਵਰਤੋਂ ਹੱਦੋਂ ਵੱਧ ਕਰੇ)

ਜੋਗਿੰਦਰ ਭੈਣ ਜੀ ! ਸ਼ੀਲਾ ਦਾ ਤਾਂ ਇਹ ਹਾਲ ਜੇ ਅਖੇ 'ਹੋਛੇ ਜੱਟ ਕਟੋਰਾ ਲੱਧਾ, ਪਾਣੀ ਪੀ ਪੀ ਆਫਰਿਆ।' ਚਾਰ ਕੌੜੀਆਂ ਕੀ ਲੱਭ ਗਈਆਂ, ਕਿਸੇ ਨੂੰ ਗੱਲ ਨਹੀਂ ਕਰਨ ਦੇਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ