ਹੋਛੀ ਰੰਨ ਦੀ ਨੱਥ, ਕਦੀਂ ਨੱਕ ਤੇ ਕਦੀ ਹੱਥ

- (ਹੋਛਾ ਆਦਮੀ ਬਹੁਤ ਦਿਖਾਵਾ ਕਰਦਾ ਹੈ)

ਹੋਛੀ ਕੰਨ ਵਾਂਗ ਓਹਦੀ ਨੱਥ ਕਦੀ ਨੱਕ ਹੁੰਦੀ ਹੈ, ਕਦੀ ਹੱਥ । ਜਦੋਂ ਵੇਖੋ ਆਪਣੇ ਘਰ ਦੀਆਂ ਤਾਰੀਫ਼ਾਂ ਹੀ ਸਾੜਦੀ ਰਹਿੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ