ਹੋਨਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ

- (ਬਚਪਨ ਵਿੱਚ ਹੀ ਜਦ ਕਿਸੇ ਦੇ ਗੁਣ ਪ੍ਰਗਟ ਹੋਣ ਲਗ ਪੈਣ)

ਮਾਸਟਰ- ਸਰਦਾਰ ਜੀ, ਤੁਹਾਡਾ ਮੁੰਡਾ ਵੱਡਾ ਹੋ ਕੇ ਬੜਾ ਵਿਦਵਾਨ ਬਣੇਗਾ। 'ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ।' ਹੁਣੇ ਹੀ ਉਹਦੇ ਵਡਿਆਈ ਦੇ ਲੱਛਣ ਦਿੱਸਣ ਲਗ ਪਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ