ਹੂਰਾ ਨੇੜੇ ਕਿ ਖ਼ੁਦਾ

- (ਜਦੋਂ ਸੋਟੇ ਜਾਂ ਡੰਡੇ ਤੋਂ ਹੀ ਕੋਈ ਡਰੇ)

ਅੱਜ ਕੱਲ੍ਹ ਤਾਂ ਜ਼ੋਰਾਵਰ ਦਾ ਹੀ ਰਾਜ ਹੈ। ਕੋਈ ਧਰਮ ਅਧਰਮ ਨੂੰ ਨਹੀਂ ਪਛਾਣਦਾ। ਹਰ ਕੋਈ ਆਖਦਾ ਹੈ, ‘ਹੂਰਾ ਨੇੜੇ ਕਿ ਖ਼ੁਦਾ ?'

ਸ਼ੇਅਰ ਕਰੋ

📝 ਸੋਧ ਲਈ ਭੇਜੋ