ਹੋਰ ਸੁਣ ਲੋ, ਨਵੇਂ ਚੰਦ ਦੀ ਰਾਮ ਰਾਮ

- (ਜਦ ਅਚਾਨਕ ਕਿਸੇ ਗੱਲ ਦੇ ਕਹਿਣ ਨਾਲ ਹੈਰਾਨਗੀ ਪੈਦਾ ਹੋਵੇ)

ਪੰਡਤ- ਲਉ ਜੀ, ਨਵੇਂ ਚੰਦ ਦੀ ਸੁਣ ਲਓ ਰਾਮ ਰਾਮ। ਮੁੰਡਾ ਤੁਹਾਡਾ ਨਵੀਆਂ ਪੜ੍ਹਾਈਆਂ ਕਰ ਗਿਆ ਏ। ਕਹਿੰਦਾ ਏ, ਅਖੇ ਰੱਬ ਨੂੰ ਨਾ ਯਾਦ ਕਰੀਏ, ਕੀ ਫ਼ਰਕ ਪੈਂਦਾ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ