ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ

- (ਜਦ ਕੋਈ ਕਿਸੇ ਹੋਰ ਦੀ ਗੱਲ ਵਲ ਧਿਆਨ ਨਾ ਦੇਵੇ ਤੇ ਆਪਣੇ ਮਤਲਬ ਦਾ ਹੀ ਖ਼ਾਸ ਖ਼ਿਆਲ ਰੱਖੇ)

ਸ਼ਾਹ ਜੀ ! ਅਸੀਂ ਤਾਂ ਗੱਲਾਂ ਕਰਦਿਆਂ ਥੱਕ ਗਏ ਹਾਂ ਤੇ ਤੁਸੀਂ ਧਿਆਨ ਹੀ ਨਹੀਂ ਦੇਂਦੇ ? ਸੱਚ ਹੈ 'ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ। ਤੁਸੀਂ ਤਾਂ ਆਪਣੀਆਂ ਸਾਮੀਆਂ ਲਈ ਹੀ ਸੋਚੀਂ ਪਏ ਜਾਪਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ