ਹੋਵੇਗਾ ਰਲਿਆ, ਆਵੇਗਾ ਚਲਿਆ

- (ਜੋ ਕਿਸਮਤ ਵਿੱਚ ਹੈ, ਉਹ ਜ਼ਰੂਰ ਮਿਲੇਗਾ)

ਸ਼ਾਹ ਜੀ- ਫ਼ਿਕਰ ਕਾਹਦਾ ਹੈ । 'ਹੋਵੇਗਾ ਰਲਿਆ, ਆਵੇਗਾ ਚਲਿਆ' ਜੋ ਕਿਸਮਤ ਵਿੱਚ ਹੈ, ਉਹ ਅਵੱਸ਼ ਮਿਲੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ