ਹੁਦਾਰ ਦਿੱਤਾ, ਗਾਹਕ ਪਸਿੱਤਾ

- (ਜਦ ਗੱਲ ਦੇ ਲਮਕ ਜਾਣ ਤੇ ਫ਼ਾਇਦੇ ਦੀ ਆਸ ਨਾ ਰਹੇ)

ਸ਼ਾਹ— ‘ਹੁਦਾਰ ਦਿੱਤਾ ਨਹੀਂ, ਕਿ ਗਾਹਕ ਪਸਿੱਤਾ ਨਹੀਂ ਹੋਇਆ !" ਇੱਕ ਪਲਿਉਂ ਦਿਉ, ਫਿਰ ਜਦ ਮੰਗਣ ਜਾਓ ਤਾਂ ਕਹਿਣਗੇ, ''ਲਾਲਾ ਹੁਰੀਂ ਘਰ ਨਹੀਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ