ਹੁਣ ਤਾਂ ਭੇਡਾਂ ਵੀ ਮੱਕੇ ਚੱਲੀਆਂ ਨੇ

- (ਜਦ ਮਾੜੇ ਤੇ ਨਿਕੰਮੇ ਆਦਮੀ ਵੀ ਤਕੜਾ ਕੰਮ ਕਰਨ ਲਈ ਕਮਰ ਕਸ ਲੈਣ)

ਕਰਤਾਰੋ-ਨੀ ਬਸ ! ਤੂੰ ਵੀ ਹਿੰਮਤ ਕਰ, 'ਹੁਣ ਤਾਂ ਭੇਡਾਂ ਵੀ ਮੱਕੇ ਚੱਲੀਆਂ ਨੇ ' ਵੇਖਦੀ ਨਹੀਂ, ਝੱਲੀ ਤਾਬੋ ਵੀ ਹੁਣ ਤਾਂ ਚੌਧਰਾਣੀ ਬਣੀ ਫਿਰਦੀ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ