ਹੁਣ ਤਾਂ ਟਿੱਡੀਆਂ ਨੂੰ ਵੀ ਥਣ ਲਗ ਪਏ ਨੇ

- (ਜਦ ਕਮਜ਼ੋਰ ਆਦਮੀ ਵੀ ਤਕੜੇ ਕੰਮਾਂ ਵਿੱਚ ਹਿੱਸਾ ਲੈਣ ਲੱਗ ਪਵੇ)

ਕਰਮ ਦੇਈ- ਨੀ ਤਾਰੋ ! 'ਹੁਣ ਤਾਂ ਟਿੱਡੀਆਂ ਨੂੰ ਵੀ ਥਣ ਲਗ ਪਏ ਨੇ। ਰਾਮ ਸਿੰਘ ਨੂੰ ਵੀ ਪੁਲ ਦਾ ਕੰਮ ਮਿਲ ਗਿਆ ਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ