ਹੁਣ ਤਾਂ ਤੁਹਾਡਾ ਘਿਉ ਵਿੱਚ ਰੰਬਾ ਹੈ

- (ਕਿਸੇ ਮਾੜੇ ਬੰਦੇ ਦੇ ਚੰਗੇ ਦਿਨ ਫਿਰ ਪੈਣ)

ਨੱਥੂ ਮੱਲ- ਕਿਹਰ ਸਿੰਘ ! ਹੁਣ ਤਾਂ ਤੁਹਾਡਾ ਘਿਉ ਵਿਚ ਰੰਬਾ ਹੈ' ! ਹੁਣ ਤਾਂ ਕੋਈ ਰੋਕਣ ਵਾਲਾ ਨਹੀਂ । ਚਾਚਾ ਵੀ ਤੁਰ ਗਿਆ । ਹੁਣ ਜੋ ਮਨ ਆਵੇ ਕਰੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ